Quantcast

Biography

"ਅੱਜ ਵਿਚ ਰਹਿਣਾਂ ਮੈਂਨੂੰ ਪਸੰਦ ਏ , ਅਤੇ ਅਭਿਆਸ ਚੱਲ ਰਿਹਾ ਏ , ਮੇਰੀ ਕੋਸ਼ੀਸ਼ ਹੁੰਦੀ ਏ ਕਿ ਮੈਂ ਘੱਟ ਲਫ਼ਜ਼ਾ ਵਿਚ ਬਹੁਤੀ ਗੱਲ ਕਰ ਸਕਾਂ , ਕਿਰਪਾ ਕਰਕੇ ਨਿੰਦਿਆ ਚੁਗਲੀ ਵਾਲੇ ਲੋਕ ਮੈਨੂੰ ਐਡ ਨਾ ਕਰਨ , ਅਤੇ ਖੁਸ਼ਮੀਜਾਜ਼ਾਂ ਨੂੰ ਮੇਰੀ ਦੁਨੀਆਂ ਵਿਚ ਖੁਲਾ ਸੱਦਾ ਏ ।"